Good morning Sat Sri Akal images and wishes radiate the warmth of Sikh culture and spirituality, encapsulating the essence of a new day infused with divine blessings. These vibrant visuals often feature the sacred phrase “Sat Sri Akal,” meaning “True is the Timeless One,” in Gurmukhi script, exuding a sense of spiritual awakening and positivity. The images typically showcase the rich Sikh heritage, adorned with auspicious symbols and serene landscapes. Wishes accompanying these visuals are heartfelt expressions of goodwill, encouraging a day filled with peace, prosperity, and connection with the divine. The fusion of traditional elements and modern aesthetics creates a visually appealing and spiritually uplifting experience, making these greetings not just a morning salutation but a profound reminder of the values embedded in Sikh philosophy. Embracing the spirit of Sat Sri Akal, these messages inspire a harmonious start to the day, fostering a sense of unity, compassion, and spiritual awareness.
ਇੱਕ ਗਲਤੀ ਤੁਹਾਡਾ ਅਨੁਭਵ ਵਧਾ ਦਿੰਦੀ ਹੈ ਅਤੇ ਇੱਕ ਅਨੁਭਵ ਤੁਹਾਡੀਆਂ ਗਲਤੀਆਂ ਘੱਟ ਕਰ ਦਿੰਦੀ ਹੈ
Good Morning
GOOD MORNING
ਉਸ ਜੀਵਨ ਨੂੰ ਪਿਆਰ ਕਰੋ ਜਿਸ ਨੂੰ ਤੁਸੀਂ ਜੀ ਰਹੇ ਹੋ, ਉਸ ਜੀਵਨ ਨੂੰ ਜੀਓ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ
ਜੋ ਲੋਕ ਖੁਦ ਆਪਣੀ ਗਲਤੀ ਨਹੀਂ ਮੰਨਦੇ ਸਮਾਂ ਇੱਕ ਦਿਨ ਮੰਨਵਾ ਲੈਂਦਾ ਹੈ
Beautiful Moring
GOOD MORNING
ਕਿਸੇ ਦੀ ਚੱਕ, ਬਾਹਲਾ ਸ਼ੱਕ, ਤੇ ਅਧੂਰਾ ਸੱਚ ਹਮੇਸ਼ਾ ਰਿਸ਼ਤੇ ਹੀ ਤੋੜਦੇ ਨੇ…
ਖੁਆਬ, ਖੁਵਾਹਿਸ਼, ਤੇ ਖਾਸ ਜਿੰਨੇ ਘੱਟ ਹੋਣ, ਓਨਾ ਹੀ ਚੰਗਾ ਹੈ
Good Morning
ਸਵੇਰੇ ਉਠੋ ਅਤੇ ਦਿਨ ਨੂੰ ਜਿੰਦਗੀ ਦੇ ਸਭ ਤੋਂ ਖੂਬਸੂਰਤ ਮੌਕੇ ਦੇ ਤੌਰ ਤੇ ਦੇਖੋ
Good Morning
ਰਾਹਾਂ ਨੂੰ ਫਰਕ ਨੀ ਪੈਂਦਾ ਕੋਣ ਲੰਘ ਗਿਆ ਤੇ ਕੀਹਨੇ ਆਉਣਾ
Good Morning
Good Morning
ਬਾਦਸ਼ਾਹ ਤਾਂ ਵਕਤ ਹੈ ਇਨਸਾਨ ਨੂੰ ਤਾਂ ਬਸ ਵਹਿਮ ਹੈ
ਸਤੀ ਕਦੇ ਵੱਡੀ ਨਹੀਂ ਹੁੰਦੀ ਦੋਸਤੀ ਨਿਭਾਉਣ ਵਾਲੇ ਹਮੇਸ਼ਾਂ ਵੱਡੇ ਹੁੰਦੇ ਹਨ
Good Morning
ਆਸ ਰੱਬ ਤੇ ਰੱਖ ਨਾ ਕਿ ਸਬ ਤੇ
Good Morning
ਬਸ ਜਿੰਦਗੀ ਨੇ ਹੀ ਉਲਝਾ ਲਿਆ ਸਾਨੂੰ ਹੱਸਦੇ ਤਾਂ ਅਸੀਂ ਵੀ ਬਹੁਤ ਹੁੰਦੇ ਸੀ
Good Morning
Good Morning
ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ
Good Morning
ਕਾਫੀ ਤਜਰਬਾ ਹੁਣ ਜਿੰਦਗੀ ਦਾ ਮਿੱਠੇ ਲਫਜਾਂ ਚ ਜਹਿਰ ਦੇਖ ਲਈਦਾ ਹੁਣ
ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ! ਨਸਲਾਂ ਵੇਖ ਕੇ ਯਾਰ ਬਣਾਇਆ ਕਰ
Good Morning
ਹੱਸਦਾ ਰਿਹਾ ਕਰ ਦਿਲਾ ਆ ਜੱਬ ਜਿਹੇ ਤਾਂ ਸਾਹਾਂ ਨਾਲ ਹੀ ਮੁੱਕਣਗੇ
Good Morning
Have a Blessed Morning
ਕਿਤੇ ਰਿਸ਼ਤੇ ਨੇ
ਇਸ ਲਈ ਚੁੱਪ ਹਾਂ
ਕਿਤੇ ਚੁੱਪ ਹਾਂ
ਇਸ ਲਈ ਰਿਸ਼ਤੇ ਨੇ
Good Morning
ਫ਼ਿਰ ਮੱਥੇ ਤੇ ਤਿਉੜੀ ਕਾਹਦੀ ਆ… ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ…!
ਜਿਸ ਦੀ ਜਿਹੜੀ ਨੀਅਤ, ਓਹੀ ਕਹਾਣੀ ਰੱਖਦਾ, ਕੋਈ ਪਰਿੰਦਿਆ ਲਈ ਬੰਦੂਕ, ਕੋਈ ਪਾਣੀ ਰੱਖਦਾ
Good Morning
Good Morning
ਅੱਖਰ ਅੱਖਰ ਕਿਤਾਬ ਸਿਖਾਏ.. ਅਰਥ ਸਮਝਾਏ ਦੁਨੀਆ ਚਿਹਰੇ ਪੜਣੇ ਉਮਰ ਸਿਖਾਏ.. ਫਰਕ ਸਮਝਾਏ ਦੁਨੀਆ
Good Morning
ਜਿਆਦਾਤਰ ਜਿੰਦਗੀ ਦੇ ਤਜ਼ਰਬੇ ਤਾਂ ਆਪਣੇ ਹੀ ਸਿਖਾ ਦਿੰਦੇ ਹਨ ਤੇ ਬਾਕੀ ਦੀ ਕਸਰ ਦੁਨੀਆ ਪੂਰੀ ਕਰ ਦਿੰਦੀ ਹੈ ।
ਪਾਪ ਤਾਂ ਬੁਰਾ ਹੈ ਹੀ ਪਰ ਪੁੰਨ ਦਾ ਅਹੰਕਾਰ ਇਸ ਤੋਂ ਵੀ ਬੁਰਾ ਹੈ
Good Morning
Good Morning
ਮੈਨੂੰ ਭੀੜ ਵਿੱਚ ਖੋਣਾ ਪਸੰਦ ਨਹੀਂ ਘੱਟ ਲੋਕ ਹੋਣ ਪਰ ਹੋਣ ਮੇਰੇ
ਸਿਰਫ ਦਿਖਾਵੇ ਲਈ ਚੰਗੇ ਨਾ ਬਣੋ
ਰੱਬ ਤੁਹਾਨੂੰ ਅੰਦਰੋਂ . ਵੀ ਜਾਣਦਾ ਹੈ ਤੇ ਬਾਹਰੋਂ ਵੀ
GOOD MORNING
Good Morning
ਜਿੱਥੇ ਹੱਕ ਨਾ ਹੋਵੇ
ਉੱਥੇ ਮੋਹ ਨੀਂ ਪਾਈਦਾ
ਜਿਹੜਾ ਸੁਣਦਾ ਨਾ ਹੋਵੇ
ਉਹਨੂੰ ਦੁੱਖ ਨੀ ਸੁਣਾਈਦਾ
Good Morning
ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ਼ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਉਦੋਂ ਤੋਂ ਤੁਹਾਡੇ ਹੌਸਲੇ ਬੁਲੰਦ ਹੋ ਜਾਣਗੇ।
Good Morning
GOOD MORNING
ਲੇਖਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ
ਬੰਦਾ ਕੁਝ ਹੋਰ ਸੋਚੇ’ ਰੱਬ’ ਕੁਝ ਹੋਰ ਵੇ